Surprise Me!

Sultana Nooran ,Jyoti ਦੇ ਪਤੀ Kunal Passi ਨੂੰ ਦਿੰਦੀ ਸ਼ਹਿ, Videos ਹੋਈ Viral | OneIndia Punjabi

2023-04-29 4 Dailymotion

ਦੱਸ ਦੇਈਏ ਕਿ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਪਰਿਵਾਰ ਦਾ ਕੋਈ ਵੀ ਮੈਂਬਰ ਜੋਤੀ ਨੂਰਾ ਦੇ ਨਹੀਂ ਸਗੋਂ ਕੁਨਾਲ ਪਾਸੀ ਦੇ ਸਮਰਥਨ ਵਿੱਚ ਹੈ। ਪਰ ਸਭ ਕੁਝ ਭੁੱਲ ਦੋਵਾਂ ਭੈਣਾ ਦਾ ਇਸ ਪਰਫਾਰਮ ਲਈ ਇਕੱਠੇ ਹੋਣਾ ਦਰਸ਼ਕਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ।

Sultana Nooran gives honey to Jyoti's husband Kunal Passi, Videos go viral.

#kunalpassi #jyotinooran #sultana
~PR.182~

Buy Now on CodeCanyon